ਗੁਰਦੁਆਰਾ ਸਾਹਿਬ ਸੈਕਟਰ 46ਡੀ ਦੀ ਪ੍ਰਬੰਧਕ ਕਮੇਟੀ ਦੀ ਚੋਣ ਵਿੱਚ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ ਸ ਕੁਲਦੀਪ ਸਿੰਘ ਜੀ ….
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ 46 ਡੀ ਚੰਡੀਗੜ੍ਹ ਦੀ ਪ੍ਰਬੰਧਕ ਕਮੇਟੀ ਦੀ ਚੋਣ ਹੋਈ ਜਿਸ ਵਿਚ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਜੀ ਗੱੜਗਜ ਜੀ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਗਿਆਨੀ ਰਾਜਪਾਲ ਸਿੰਘ ਜੀ ਤੇ ਗਿਆਨੀ ਸਤਨਾਮ ਸਿੰਘ ਜੀ ਨੇ ਪ੍ਰਬੰਧਕ ਕਮੇਟੀ ਦੀ ਸਲੈਕਸਨ ਵਾਸਤੇ ਪ੍ਰੇਰਿਆ ਜੋ ਸਾਰੀਆਂ ਸੰਗਤਾਂ ਨੇ ਪ੍ਰਵਾਨ ਕੀਤਾ
ਜਿਸ ਵਿੱਚ ਮੁੱਖ ਸੇਵਾਦਾਰ ਸ ਕੁਲਦੀਪ ਸਿੰਘ ਜੀ, ਜਨਰਲ ਸਕੱਤਰ,ਸ ਗੁਰਜਸਵਿੰਦਰ ਸਿੰਘ ਜੀ,ਸ ਜਤਿੰਦਰ ਸਿੰਘ ਜੀ,ਸ ਬਲਜੀਤ ਸਿੰਘ ਜੀ,
ਸ ਕੁਲਵਿੰਦਰ ਸਿੰਘ ਜੀ,ਸ ਹਰਪਾਲ ਸਿੰਘ,ਸ ਦਲਜੀਤ ਸਿੰਘ,ਸ ਕਰਮਜੀਤ ਸਿੰਘ ਜੀ ਲੰਗਰ ਸੇਵਾ ਲਈ ਚੋਣ ਕੀਤੀ ਇਸ ਸਮੇਂ ਸ ਹਰਜੀਤ ਸਿੰਘ ਜੀ,ਸ ਮਨਜੀਤ ਸਿੰਘ ਜੀ,ਸ ਟੀਪੀ ਸਿੰਘ ਜੀ,ਸ ਨਿਰਮਲ ਸਿੰਘ ਜੀ, ਅੰਮ੍ਰਿਤਪਾਲ ਸਿੰਘ ਜੀ,ਸ ਜੋਗਿੰਦਰ ਸਿੰਘ ਜੀ, ਬੀਬੀ ਸੁਰਿੰਦਰ ਕੌਰ ਜੀ,ਧਰਮ ਕੌਰ, ਦਲਜੀਤ ਕੌਰ ਜੀ,ਸ ਸਰਬਜੀਤ ਸਿੰਘ ਜੀ ਸਿੱਧੂ, ਸ ਹਰਦੀਪ ਸਿੰਘ ਜੀ, ਮਨਮੋਹਨ ਸਿੰਘ ਜੀ ਹਾਜ਼ਰ ਸਨ ਪ੍ਰਧਾਨ ਜੀ ਵਲੋਂ ਸਮੂਹ ਆਈ ਸੰਗਤ ਦਾ ਭਾਈ ਸੁਰਜੀਤ ਸਿੰਘ ਜੀ, ਭਾਈ ਕੁਲਦੀਪ ਸਿੰਘ ਜੀ, ਕੁਲਵਿੰਦਰ ਸਿੰਘ ਅਤੇ ਸਮੂਹ ਸਟਾਫ਼ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਤੇ ਸਾਰੀਆਂ ਸੇਵਾਵਾਂ ਨੂੰ ਹੋਰ ਤਨਦੇਹੀ ਨਾਲ ਕਰਨ ਲਈ ਸਾਰਿਆਂ ਨੂੰ ਸਹਿਯੋਗ ਕਰਨ ਲਈ ਬੇਨਤੀ ਕੀਤੀ


